ਨਵਜਾਤ ਬੱਚੇ ਸੁਣਨ ਸ਼ਕਤੀ ਦੀ ਜਾਂਚ: ਆਡੀਓਲੋਜੀ ਕਲਿਨਿਕ ਵਿੱਚ ਤੁਹਾਡੇ ਬੱਚੇ ਦੀ ਮੁਲਾਕਾਤ
ਰੈਫ਼ਰਲ ਦੇ ਬਾਅਦ ਕਿਸੇ ਆਡੀਓਲੌਜੀ ਕਲੀਨਿਕ ਵਿੱਚ ਬੱਚੇ ਦੇ ਦੌਰੇ ਬਾਰੇ ਜਾਣਕਾਰੀ।
Applies to England
ਦਸਤਾਵੇਜ਼
ਵੇਰਵੇ
ਇਹ ਜਾਣਕਾਰੀ ਸਮਝਾਉਂਦੀ ਹੈ ਕਿ ਸ਼ਾਮਲ ਟੈਸਟਾਂ ਅਤੇ ਸੰਭਾਵੀ ਨਤੀਜਿਆਂ ਸਮੇਤ, ਆਡੀਓਲੋਜੀ ਕਲੀਨਿਕ ਦੀ ਪਹਿਲੀ ਮੁਲਾਕਾਤ ‘ਤੇ ਕੀ ਹੁੰਦਾ ਹੈ।
ਉਸ ਕਿਸੇ ਵੀ ਵਿਅਕਤੀ ਨੂੰ ਇਸ ਮਾਰਗਦਰਸ਼ਨ ਦੀ ਕਾਪੀ ਦੇਣ ਲਈ ਜੋ ਇੰਟਰਨੈੱਟ ਦੀ ਵਰਤੋਂ ਨਹੀਂ ਕਰ ਸਕਦੇ ਹਨ ਡਿਜੀਟਲ ਲੀਫਲੈਟਾਂ ਨੂੰ ਕਿਵੇਂ ਛਾਪਣਾ ਹੈ ਦੇਖੋ।
ਸਥਾਨਕ ਸਕ੍ਰੀਨਿੰਗ ਸੇਵਾਵਾਂ APS ਆਨਲਾਈਨ ਆਰਡਰਿੰਗ ਪੋਰਟਲ ‘ਤੇ ਲੀਫਲੈਟ ਦੇ ਪ੍ਰਿੰਟ ਕੀਤੇ ਸੰਸਕਰਣ ਦੀ ਪੂਰੀ PDF ਵੇਖ ਸਕਦੀਆਂ ਹਨ (ਲੌਗਿਨ ਲੋੜੀਂਦਾ)।
ਇਸ ਪਬਲੀਕੇਸ਼ਨ ਬਾਰੇ ਕਿਸੇ ਵੀ ਪ੍ਰਸ਼ਨਾਂ ਲਈ PHE ਸਕ੍ਰੀਨਿੰਗ ਹੈਲਪਡੈਸਕ ਨਾਲ ਸੰਪਰਕ ਕਰੋ, ਇਹ ਨਿਸ਼ਚਿਤ ਕਰਦੇ ਹੋਏ ਕਿ ਤੁਸੀਂ ਇਸਦਾ ਪੂਰਾ ਸਿਰਲੇਖ ਸ਼ਾਮਲ ਕਰਦੇ ਹੋ।